ਆਰਗੈਨਿਕ ਅਤੇ ਸਥਾਨਕ ਭੋਜਨ ਖਰੀਦੋ।

Search for local farmers and food producers.

ਹਜ਼ਾਰਾਂ ਕਿਸਾਨਾਂ ਅਤੇ ਭੋਜਨ ਉਤਪਾਦਕਾਂ ਵਿੱਚੋਂ ਚੁਣੋ ਜੋ ਬਿਨਾਂ ਕਿਸੇ ਨੁਕਸਾਨਦੇਹ ਰਸਾਇਣਾਂ ਦੇ ਟਿਕਾਊ ਖੇਤੀ ਵਿਧੀਆਂ ਦੀ ਵਰਤੋਂ ਕਰਕੇ ਭੋਜਨ ਪੈਦਾ ਕਰਦੇ ਹਨ।

ਫਾਰਮਰਜ਼, ਭੋਜਨ ਉਤਪਾਦਕ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਾਂ (FPO), ਜਾਂ ਫਾਰਮਰ ਪ੍ਰੋਡਿਊਸਰ ਕੰਪਨੀਆਂ (FPC) ਇਸ ਪਲੇਟਫਾਰਮ ਉਤੇ ਇੱਕ ਔਨਲਾਈਨ ਸ਼ਾਪ ਬਣਾ ਸਕਦੇ ਹਨ, ਭੁਗਤਾਨ ਪ੍ਰਾਪਤ ਕਰ ਸਕਦੇ ਹਨ ਅਤੇ ਹੋਰ ਸ਼ਾਪਾਂ ਰਾਹੀਂ ਵੇਚ ਸਕਦੇ ਹਨ।

ਜਦੋਂ ਤੁਸੀਂ ਸਥਾਨਕ ਕਿਸਾਨਾਂ ਤੋਂ ਆਪਣਾ ਭੋਜਨ ਖਰੀਦਦੇ ਹੋ, ਤਾਂ ਤੁਸੀਂ ਸਥਾਨਕ ਆਰਥਿਕਤਾ ਦਾ ਸਮਰਥਨ ਕਰਦੇ ਹੋ।

ਇਹ ਸਾਫਟਵੇਅਰ ਇੱਕ ਗੈਰ-ਲਾਭਕਾਰੀ ਸੰਸਥਾ ਦੁਆਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਉਪਜ ਆਨਲਾਈਨ ਵੇਚਣ ਵਿੱਚ ਮਦਦ ਕੀਤੀ ਜਾ ਸਕੇ।

ਅਸੀਂ ਇਸਨੂੰ ਓਪਨ ਫੂਡ ਨੈੱਟਵਰਕ ਇੰਡੀਆ ਜਾਂ OFN ਇੰਡੀਆ ਕਹਿੰਦੇ ਹਾਂ।

ਜੇਕਰ ਤੁਸੀਂ ਚੰਗਾ ਭੋਜਨ ਵੇਚਦੇ ਹੋ - ਇੱਕ ਕਿਸਾਨ, ਕਿਸਾਨ ਬਜ਼ਾਰ, ਫੂਡ ਕੋ-ਆਪ, ਜਾਂ ਫੂਡ ਹੱਬ- ਦੇ ਰੂਪ ਵਿੱਚ- ਤਾਂ OFN ਇੰਡੀਆ ਤੁਹਾਡਾ ਸਭ ਤੋਂ ਵਧੀਆ ਵਿਕਲਪ ਹੈ।

OFN ਉਤੇ ਵੇਚਣਾ - 3 ਆਸਾਨ ਕਦਮ

1. ਨਵਾਂ ਖਾਤਾ ਬਣਾਓ

Search our diverse, independent shops for seasonal local food. Search by neighbourhood and food category, or whether you prefer delivery or pickup.

2. ਆਪਣੇ ਉਤਪਾਦ ਜੋੜੋ

ਆਪਣੀ ਸ਼ਾਪ ਵਿੱਚ ਉਤਪਾਦ ਸ਼ਾਮਲ ਕਰੋ - ਤੁਹਾਡੇ ਆਪਣੇ ਅਤੇ/ਜਾਂ ਤੁਹਾਡੇ ਆਲੇ-ਦੁਆਲੇ ਦੇ ਹੋਰ ਉਤਪਾਦਕਾਂ ਦੇ। ਫੋਟੋ, ਵਰਣਨ, ਕੀਮਤਾਂ, ਸਟਾਕ ਦੇ ਪੱਧਰ ਅਤੇ ਲਚਕਦਾਰ ਵਜ਼ਨ ਅਤੇ ਮਾਪ ਸੇਟ ਕਰੋ।

3. ਆਪਣੀਆਂ ਡਿਲੀਵਰੀ ਦੀ ਯੋਜਨਾ ਬਣਾਓ

ਭੁਗਤਾਨ ਦੇ ਢੰਗ ਸੇਟ ਅਪ ਕਰੋ। ਕਈ ਪਿਕ-ਅੱਪ ਪੁਆਇੰਟ ਅਤੇ ਡਿਲੀਵਰੀ ਵੇਰਵੇ ਬਣਾਓ। ਆਵਰਤੀ ਆਰਡਰ ਅਤੇ ਨਿਯਮਤ ਵੰਡਣ ਦੀ ਪ੍ਰਕ੍ਰਿਆ ਬਣਾਓ।

ਭਵਿੱਖ ਦਾ ਟਿਕਾਊ ਭੋਜਨ ਨੈਟਵਰਕ।


ਮੈਂ ਤਿਆਰ ਹਾਂ

ਅਸੀਂ ਇੱਕ ਨਵੀਂ ਭੋਜਨ ਪ੍ਰਣਾਲੀ ਬਣਾ ਰਹੇ ਹਾਂ।

1,872 ਭੋਜਨ ਉਤਪਾਦਕ

15 ਭੋਜਨ ਦੀਆਂ ਸ਼ਾਪਾਂ

10 ਭੋਜਨ ਖਰੀਦਦਾਰ

25 ਭੋਜਨ ਆਰਡਰ