ਓਪਨ ਫੂਡ ਨੈਟਵਰਕ ਤੇ ਪ੍ਰਾਪਤ ਕਰੋ!

ਆਪਣੀ ਸਭ ਤੋਂ ਵਧੀਆ ਭੋਜਨ ਸਮੱਗਰੀ ਪ੍ਰਦਰਸ਼ਿਤ ਕਰੋ।

ਉਤਪਾਦਕ

ਆਪਣੇ ਕਾਰੋਬਾਰ ਲਈ OFN ਤੇ ਕੁਝ ਹੀ ਮਿੰਟਾਂ ਵਿੱਚ ਇੱਕ ਪ੍ਰੋਫਾਈਲ ਸੇਟ ਕਰੋ। ਤੁਸੀਂ ਕਿਸੇ ਵੀ ਸਮੇਂ ਆਪਣੇ ਪ੍ਰੋਫਾਈਲ ਨੂੰ ਇੱਕ ਔਨਲਾਈਨ ਸਟੋਰ ਵਿੱਚ ਅੱਪਗ੍ਰੇਡ ਕਰ ਸਕਦੇ ਹੋ ਅਤੇ ਆਪਣੇ ਉਤਪਾਦ ਸਿੱਧੇ ਗਾਹਕਾਂ ਨੂੰ ਵੇਚ ਸਕਦੇ ਹੋ। ਸਾਡੀ ਉਪਭੋਗਤਾ ਗਾਈਡ ਵਿੱਚ ਹੋਰ ਜਾਣੋ।

ਰਜਿਸਟਰ

ਹੱਬ

OFN ਤੇ ਆਪਣੇ ਫੂਡ ਐਂਟਰਪ੍ਰਾਈਜ਼ ਜਾਂ ਸੰਸਥਾ ਲਈ ਇੱਕ ਪ੍ਰੋਫਾਈਲ ਸੇਟ ਕਰੋ। ਤੁਸੀਂ ਕਿਸੇ ਵੀ ਸਮੇਂ ਆਪਣੀ ਪ੍ਰੋਫਾਈਲ ਨੂੰ ਮਲਟੀ-ਪ੍ਰੋਡਿਊਸਰ ਦੀ ਸ਼ਾਪ ਤੇ ਅੱਪਗ੍ਰੇਡ ਕਰ ਸਕਦੇ ਹੋ। ਸਾਡੀ ਉਪਭੋਗਤਾ ਗਾਈਡ ਵਿੱਚ ਹੋਰ ਜਾਣੋ।

ਰਜਿਸਟਰ

ਸਮੂਹ

ਆਪਣੇ ਖੇਤਰ ਜਾਂ ਆਪਣੀ ਸੰਸਥਾ ਲਈ ਐਂਟਰਪ੍ਰਾਈਜ਼ਾਂ (ਉਤਪਾਦਕਾਂ ਅਤੇ ਹੋਰ ਭੋਜਨ ਐਂਟਰਪ੍ਰਾਈਜ਼) ਦੀ ਇੱਕ ਅਨੁਕੂਲਿਤ ਡਾਇਰੈਕਟਰੀ ਸਥਾਪਤ ਕਰੋ। ਸਾਡੀ ਉਪਭੋਗਤਾ ਗਾਈਡ ਵਿੱਚ ਹੋਰ ਜਾਣੋ।

ਰਜਿਸਟਰ

OFN ਤੇ ਲਿਸਟਿੰਗ ਕਰਨਾ ਮੁਫ਼ਤ ਹੈ। ਇਹ $500 ਤੱਕ ਦੀ ਮਹੀਨਾਵਾਰ ਵਿਕਰੀ ਦੇ ਨਾਲ OFN ਉਤੇ ਇੱਕ ਸ਼ਾਪ ਖੋਲ੍ਹਣ ਅਤੇ ਚਲਾਉਣ ਲਈ ਮੁਫ਼ਤ ਹੈ। ਜੇਕਰ ਤੁਸੀਂ ਇਸਤੋਂ ਜ਼ਿਆਦਾ ਵੇਚਦੇ ਹੋ ਤਾਂ ਤੁਸੀਂ ਵਿਕਰੀ ਦੇ 1% ਤੋਂ 3% ਵਿਚਕਾਰ ਆਪਣਾ ਕਮਿਊਨਿਟੀ ਯੋਗਦਾਨ ਚੁਣ ਸਕਦੇ ਹੋ। ਕੀਮਤ ਬਾਰੇ ਹੋਰ ਜਾਨਣ ਲਈ ਸੌਫਟਵੇਅਰ ਪਲੇਟਫਾਰਮ ਸੈਕਸ਼ਨ ਤੇ "ਸਾਡੇ ਬਾਰੇ" ਵਾਲੇ ਲਿੰਕ ਰਾਹੀਂ ਜਾਓ।

ਅਸੀਂ ਇੱਕ OFN ਸ਼ਾਪ ਨੂੰ ਤੁਹਾਡੀ ਆਪਣੀ ਕਸਟਮਾਈਜ਼ ਕੀਤੀ ਵੈਬਸਾਈਟ ਵਿੱਚ ਸ਼ਾਮਲ ਕਰ ਸਕਦੇ ਹਾਂ ਜਾਂ ਤੁਹਾਡੇ ਖੇਤਰ ਲਈ ਇੱਕ ਕਸਟਮਾਈਜ਼ ਕੀਤੀ ਸਥਾਨਕ ਫੂਡ ਨੈਟਵਰਕ ਵੈਬਸਾਈਟ ਬਣਾ ਸਕਦੇ ਹਾਂ। OFN ਸੇਵਾਵਾਂ ਬਾਰੇ ਸਾਨੂੰ ਪੁੱਛੋ।